Back to recipes
ਗੋਲ ਗੱਪਿਆਂ ਦਾ ਪਾਣੀ
1m
Serves 1
facebook.com
ਗੋਲ ਗੱਪਿਆਂ ਦਾ ਪਾਣੀ
facebook.com
1m
Serves 1
Save
Share
Export
Edit
Directions
1
ਇੱਕ ਕੱਪ ਧਨੀਆ, ਇੱਕ ਕੱਪ ਪੁਦੀਨਾ, ਥੋੜਾ ਜਿਹਾ ਅਦਰਕ ਅਤੇ ਤਿੰਨ ਹਰੀਆਂ ਮਿਰਚਾਂ ਲਓ।
2
ਇੱਕ ਮਸ਼ੀਨ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਸਾਰੇ ਸਮਾਨ ਨੂੰ ਮਸ਼ੀਨ ਦੇ ਵਿੱਚ ਪਾ ਦਿਓ।
3
ਮਸ਼ੀਨ ਨੂੰ ਬੰਦ ਕਰਕੇ ਚਲਾਓ।
4
ਕਿਸੇ ਭਾਂਡੇ ਦੇ ਵਿੱਚ ਆਪਣੇ ਟੱਬਰ ਦੇ ਹਿਸਾਬ ਨਾਲ ਪਾਣੀ ਲੈ ਕੇ ਇਸਦੇ ਵਿੱਚ ਮਸਾਲਾ ਪਾ ਦਿਓ।
5
ਇਸ ਵਿੱਚ ਭੁਜਿਆ ਹੋਇਆ ਜੀਰਾ, ਥੋੜੀ ਜਿਹੀ ਹਿੰਗ, ਇਮਲੀ ਦੀ ਸੋਸ, ਚਿਲੀ ਫਲੈਕਸ, ਚਾਟ ਮਸਾਲਾ, ਆਮਚੂਰ ਪਾਊਡਰ ਪਾਓ।
6
ਲਾਈਮ ਜੂਸ, ਲੂਣ, ਦੋ ਚਮਚੇ ਖੰਡ ਪਾਓ।
7
ਚੰਗੀ ਤਰਾਂ ਝਾਮਬੀ ਲਾ ਦਿਓ।
8
ਥੋੜੀ ਜਿਹੀ ਖੱਟੇ ਵਾਲੀ ਬੂੰਦੀ ਪਾਓ।
Ingredients
1 cup ਧਨੀਆ
1 cup ਪੁਦੀਨਾ
1 small piece ਅਦਰਕ
3 ਹਰੀਆਂ ਮਿਰਚਾਂ
1 ਪਾਣੀ
1 tsp ਭੁਜਿਆ ਹੋਇਆ ਜੀਰਾ
1 pinch ਸੁੱਕੀ ਹਿੰਗ
1 tsp ਇਮਲੀ ਦੀ ਸੋਸ
1 pinch ਚਿਲੀ ਫਲੈਕਸ
1 tsp ਚਾਟ ਮਸਾਲਾ
1 tsp ਆਮਚੂਰ ਪਾਊਡਰ
1 ਲਾਈਮ ਜੂਸ
1 pinch ਲੂਣ
2 tsp ਖੰਡ
1 ਖੱਟੇ ਵਾਲੀ ਬੂੰਦੀ
Equipment
blender
Related recipes
More Indian recipes →
More Sauce & Condiment recipes →
Pomegranate Chutney
Indian · Sauce & Condiment
Beerakaya Pachadi
Indian · Sauce & Condiment
Poulet Mariné & Pané
Indian · Sauce & Condiment
30m
Poulet rôti en cocotte
Indian · Sauce & Condiment
1h 5m
3 marinades spéciales barbecue
Indian · Sauce & Condiment
Red Onion Chutney
Indian · Sauce & Condiment
Chana Masala
Indian · Sauce & Condiment
1h
Chicken Saag
Indian · Sauce & Condiment
Mango Habanero Hot Sauce
Indian · Sauce & Condiment
25m
Tomato Relish
Indian · Sauce & Condiment
Copycat Kinder's Caramelized Onion Butter Seasoning (Salt-Free)
Indian · Sauce & Condiment
10m
Authentic Cuban Arroz con Salchichas
Indian · Sauce & Condiment
20m