Thyroid balancing drink

1m
Serves 1
facebook.com

Directions

  1. 1ਰਾਤ ਨੂੰ ਇੱਕ ਚਮਚਾ ਸੁੱਕਾ ਧਨੀਆ ਪਾਣੀ ਦੇ ਗਲਾਸ ਵਿੱਚ ਭਿਓਂ ਕੇ ਰੱਖ ਲਓ। ਸਵੇਰੇ ਉੱਠ ਕੇ ਪੀ ਲਓ।
  2. 2ਇੱਕ ਕੱਪ ਚਾਹ ਦੀ ਜਗ੍ਹਾ ਤੇ ਇਹਨੂੰ ਪੀਣਾ ਸਟਾਰਟ ਕਰੋ।
  3. 3ਤਿੰਨ ਚਾਰ ਕਾਲੀਆਂ ਮਿਰਚਾਂ ਲੈਣੀਆਂ ਨੇ ਔਰ ਇੱਕ ਚੁਟਕੀ ਲੈਣੀ ਐ ਸੌਂਡ ਦੀ।
  4. 4ਪਾਣੀ ਦੇ ਦੋ ਕੱਪ ਲੈ ਲਓ ਔਰ ਇਹਨੂੰ ਰਿੰਨ ਲਓ। ਇੱਕ ਕੱਪ ਰਹਿ ਜਾਂਦਾ ਤੇ ਇਹਨੂੰ ਜਰੂਰ ਪੀਓ ਸਿਪ ਸਿਪ ਕਰਕੇ।

Ingredients

  • 1 glass coriander water
  • 1 tablespoon dried coriander
  • 2 cups water
  • 3 black pepper
  • 1 pinch cumin

Equipment

glassmugpotstove