# ਗੋਲ ਗੱਪਿਆਂ ਦਾ ਪਾਣੀ

ਇਹ ਗੋਲ ਗੱਪਿਆਂ ਦਾ ਸਪੈਸ਼ਲ ਖੱਟਾ ਮਿੱਠਾ ਪਾਣੀ ਹੈ।

- Total time: 1 min
- Cuisine: Indian
- Category: Sauce & Condiment
- Language: en

## Ingredients

- 1 cup ਧਨੀਆ
- 1 cup ਪੁਦੀਨਾ
- 1 small piece ਅਦਰਕ
- 3 ਹਰੀਆਂ ਮਿਰਚਾਂ
- 1 ਪਾਣੀ
- 1 tsp ਭੁਜਿਆ ਹੋਇਆ ਜੀਰਾ
- 1 pinch ਸੁੱਕੀ ਹਿੰਗ
- 1 tsp ਇਮਲੀ ਦੀ ਸੋਸ
- 1 pinch ਚਿਲੀ ਫਲੈਕਸ
- 1 tsp ਚਾਟ ਮਸਾਲਾ
- 1 tsp ਆਮਚੂਰ ਪਾਊਡਰ
- 1 ਲਾਈਮ ਜੂਸ
- 1 pinch ਲੂਣ
- 2 tsp ਖੰਡ
- 1 ਖੱਟੇ ਵਾਲੀ ਬੂੰਦੀ

## Instructions

1. ਇੱਕ ਕੱਪ ਧਨੀਆ, ਇੱਕ ਕੱਪ ਪੁਦੀਨਾ, ਥੋੜਾ ਜਿਹਾ ਅਦਰਕ ਅਤੇ ਤਿੰਨ ਹਰੀਆਂ ਮਿਰਚਾਂ ਲਓ।
2. ਇੱਕ ਮਸ਼ੀਨ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਸਾਰੇ ਸਮਾਨ ਨੂੰ ਮਸ਼ੀਨ ਦੇ ਵਿੱਚ ਪਾ ਦਿਓ।
3. ਮਸ਼ੀਨ ਨੂੰ ਬੰਦ ਕਰਕੇ ਚਲਾਓ।
4. ਕਿਸੇ ਭਾਂਡੇ ਦੇ ਵਿੱਚ ਆਪਣੇ ਟੱਬਰ ਦੇ ਹਿਸਾਬ ਨਾਲ ਪਾਣੀ ਲੈ ਕੇ ਇਸਦੇ ਵਿੱਚ ਮਸਾਲਾ ਪਾ ਦਿਓ।
5. ਇਸ ਵਿੱਚ ਭੁਜਿਆ ਹੋਇਆ ਜੀਰਾ, ਥੋੜੀ ਜਿਹੀ ਹਿੰਗ, ਇਮਲੀ ਦੀ ਸੋਸ, ਚਿਲੀ ਫਲੈਕਸ, ਚਾਟ ਮਸਾਲਾ, ਆਮਚੂਰ ਪਾਊਡਰ ਪਾਓ।
6. ਲਾਈਮ ਜੂਸ, ਲੂਣ, ਦੋ ਚਮਚੇ ਖੰਡ ਪਾਓ।
7. ਚੰਗੀ ਤਰਾਂ ਝਾਮਬੀ ਲਾ ਦਿਓ।
8. ਥੋੜੀ ਜਿਹੀ ਖੱਟੇ ਵਾਲੀ ਬੂੰਦੀ ਪਾਓ।

## Equipment

- blender

## Source

- Original video: https://www.facebook.com/share/r/15TpVVMXuW/?mibextid=wwXIfr
- Recipe page: https://www.cliprecipe.com/recipe/7b43292f-07da-4937-99a0-9ce4229ed8f5
- Extracted: 2025-05-04

Extracted from the video by Clip Recipe (https://www.cliprecipe.com). Quantities and steps are as stated or shown in the video. Site guide for agents: https://www.cliprecipe.com/llms.txt