# Thyroid balancing drink

- Servings: 1 servings
- Total time: 1 min
- Category: Drink
- Language: en

## Ingredients

- 1 glass coriander water
- 1 tablespoon dried coriander
- 2 cups water
- 3 black pepper
- 1 pinch cumin

## Instructions

1. ਰਾਤ ਨੂੰ ਇੱਕ ਚਮਚਾ ਸੁੱਕਾ ਧਨੀਆ ਪਾਣੀ ਦੇ ਗਲਾਸ ਵਿੱਚ ਭਿਓਂ ਕੇ ਰੱਖ ਲਓ। ਸਵੇਰੇ ਉੱਠ ਕੇ ਪੀ ਲਓ।
2. ਇੱਕ ਕੱਪ ਚਾਹ ਦੀ ਜਗ੍ਹਾ ਤੇ ਇਹਨੂੰ ਪੀਣਾ ਸਟਾਰਟ ਕਰੋ।
3. ਤਿੰਨ ਚਾਰ ਕਾਲੀਆਂ ਮਿਰਚਾਂ ਲੈਣੀਆਂ ਨੇ ਔਰ ਇੱਕ ਚੁਟਕੀ ਲੈਣੀ ਐ ਸੌਂਡ ਦੀ।
4. ਪਾਣੀ ਦੇ ਦੋ ਕੱਪ ਲੈ ਲਓ ਔਰ ਇਹਨੂੰ ਰਿੰਨ ਲਓ। ਇੱਕ ਕੱਪ ਰਹਿ ਜਾਂਦਾ ਤੇ ਇਹਨੂੰ ਜਰੂਰ ਪੀਓ ਸਿਪ ਸਿਪ ਕਰਕੇ।

## Equipment

- glass
- mug
- pot
- stove

## Source

- Original video: https://www.facebook.com/share/r/1691C4f5nF/?mibextid=wwXIfr
- Recipe page: https://www.cliprecipe.com/recipe/68c95af5-9bba-4ce8-8275-517b13ede831
- Extracted: 2025-02-01

Extracted from the video by Clip Recipe (https://www.cliprecipe.com). Quantities and steps are as stated or shown in the video. Site guide for agents: https://www.cliprecipe.com/llms.txt